We really need to learn from our Guru how to serve Akalpurakh. In the following Shabada, Guru ji gives that lesson to his followers. Let's learn from our Guru:
ਸੂਹੀ ਮਹਲਾ ੫ ॥ ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥
ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥
Sūhī mėhlā 5. Ki▫ā guṇ ṯere sār samĥālī mohi nirgun ke ḏāṯāre. Bai kẖarīḏ ki▫ā kare cẖaṯurā▫ī ih jī▫o pind sabẖ thāre. ||1||
In Essence: Oh Beneficent Prabh!I have no, what virtues of yours I can recount because they are so many! I am your slave, what clever-tricks can I play? This soul and body are all yours.
Through this self analysis, Guru ji inspires his followers to realize our Akalpurakh who is having uncountable virtues, literally we do not have those virtues, He is the Giver of those virtues that elevate the soul to higher levels. So advice is to surrender to Him after abandoning all cleverness( Hint is at that hyper-rationality we usually brings in pursuit of the Unknown Prabh). All these intellectual establishments may be useful in worldly show but before Him, they carry no value, be aware about it before thinking to desire to enter into His realm.
ਕਿਆ ਗੁਣ = ਕੇਹੜੇ ਕੇਹੜੇ ਗੁਣ? ਸਾਰਿ = ਚੇਤੇ ਕਰ ਕੇ। ਸਮ੍ਹ੍ਹਾਲੀ = ਸਮ੍ਹ੍ਹਾਲੀਂ, ਮੈਂ ਹਿਰਦੇ ਵਿਚ ਵਸਾਵਾਂ। ਮੋਹਿ ਦਾਤਾ ਰੇ = ਹੇ ਮੇਰੇ ਦਾਤਾਰ! ਨਿਰਗੁਨ = ਗੁਣ-ਹੀਨ। ਬੈ ਖਰੀਦੁ = ਮੁੱਲ ਲਿਆ ਹੋਇਆ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਭ ਕੁਝ। ਥਾਰੇ = ਤੇਰੇ।੧।
ਮੈਂ ਗੁਣ-ਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? (ਮੈਂ ਤਾਂ ਤੇਰਾ ਮੁੱਲ-ਖ਼ਰੀਦਿਆ ਸੇਵਕ ਹਾਂ) ਮੁੱਲ-ਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ।੧।
ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥
Lāl rangīle parīṯam manmohan ṯere ḏarsan ka▫o ham bāre. ||1|| rahā▫o.
In Essence: Oh dear blissful fascinating Beloved, I sacrifice to your vision. (Pause)
It is a statement made in utter love and fascinating- vision of Akalpurakh. It is a gratitude expressed towards extremely fascinating beloved Creator. These are the wondrous feelings that applaud His wondrous show.
ਰੰਗੀਲੇ = ਹੇ ਚੋਜੀ! ਬਾਰੇ = ਸਦਕੇ।੧।ਰਹਾਉ।
ਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀਂ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ।੧।ਰਹਾਉ।
ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਹ੍ਹ ਸਦਾ ਸਦਾ ਉਪਕਾਰੇ ॥
ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥
Parabẖ ḏāṯā mohi ḏīn bẖekẖārī ṯumĥ saḏā saḏā upkāre. So kicẖẖ nāhī jė mai ṯe hovai mere ṯẖākur agam apāre. ||2||
In Essence: Oh Prabh! You are the great Giver and I am your poor beggar, and you have been beneficent to me always. Oh my Inaccessible, Infinite Master, I cannot do anything by myself.
Again a prayer to Akalpurakh in utter humbleness is offered, He is begged to take care of the soul that totally is dependent on His Ordinance, it just cannot perform any thing at its own. It also shows how His Ordinance is fully understood and grace is sought from the Infinite Master who gives so much even without asking.
ਮੋਹਿ = ਮੈਂ। ਦੀਨੁ = ਕੰਗਾਲ। ਭੇਖਾਰੀ = ਮੰਗਤਾ। ਮੈ ਤੇ = ਮੈਥੋਂ। ਠਾਕੁਰ = ਹੇ ਠਾਕੁਰ! ਅਗਮ = ਹੇ ਅਪਹੁੰਚ! ਅਪਾਰੇ = ਹੇ ਬੇਅੰਤ!।੨।
(ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ। ਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ।੨।
ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥
ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥
Ki▫ā sev kamāva▫o ki▫ā kahi rījẖāva▫o biḏẖ kiṯ pāva▫o ḏarsāre. Miṯ nahī pā▫ī▫ai anṯ na lahī▫ai man ṯarsai cẖarnāre. ||3||
In Essence: What kind of service I should render to you? How can I please you? In what way I can have your vision? Though your extent cannot be known and your limits cannot be found, my mind longs to be in your refuge humbly.
This is the right plight of all beginners that Guru Ji portrays, mortals just don’t know how to realize Him, so they are advised to pray to Him to be blessed with an ability to please Him. Totally handicapped by Maya influences, soul just doesn’t understand the path that leads to Him. One thing here must be noted that even in this plight, longing to envision Him,remains present which alone can help if His grace is bestowed. When He is unfathomable, it is not possible even to imagine to envision Him but through praying for help of the Infinite Akalpurakh, it becomes possible, so Guru followers are advised to supplicate humbly to have His vision. In the following Guru Vaak, it becomes clearer that once prayer is heard, He does all to save the soul.
ਕਮਾਵਉ = ਕਮਾਵਉਂ, ਮੈਂ ਕਰਾਂ। ਕਹਿ = ਆਖ ਕੇ। ਰੀਝਾਵਉ = ਰੀਝਾਵਉਂ, ਮੈਂ ਖ਼ੁਸ਼ ਕਰਾਂ। ਬਿਧਿ ਕਿਤੁ = ਕਿਸ ਤਰੀਕੇ ਨਾਲ? ਪਾਵਉ = ਪਾਵਉਂ। ਮਿਤਿ = ਅੰਦਾਜ਼ਾ, ਮਾਪ।੩।
ਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ? ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ।੩।
ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥
Pāva▫o ḏān dẖīṯẖ ho▫e māga▫o mukẖ lāgai sanṯ renāre. Jan Nānak ka▫o gur kirpā ḏẖārī parabẖ hāth ḏe▫e nisṯāre. ||4||6||
In Essence: I beg persistently from you, please give me the company of Guru to live in utter humbleness. Nanak says that Guru has blessed humble servant, Akalpurakh Himself has saved him.
He is unfathomable; it is unknown for a beginner how to please Him and what kind of service should be rendered to Him. Here Guru ji hints what actually is needed to know all this. Saint here is used for Guru that is cleared from the clause “Gur Kirpa”. It is begged from Prabh to have a Guru. Once Guru is met, soul becomes worthy of Him and it can render the right service to Him that pleases Him, eventually Prabh Himself saves the soul.
ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਮਾਗਉ = ਮੈਂ ਮੰਗਦਾ ਹਾਂ। ਮੁਖਿ = ਮੂੰਹ ਉਤੇ। ਰੇਨਾਰੇ = ਚਰਨ-ਧੂੜ। ਕਉ = ਨੂੰ। ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਦੇਇ = ਦੇ ਕੇ। ਨਿਸਤਾਰੇ = ਪਾਰ ਲੰਘਾ ਲਿਆ।੪।
ਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ। ਹੇ ਨਾਨਕ! (ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।੪।੬।
It is very important to overcome self-conceit that makes commotion about all cleverness and its ability to execute difficult and intellectual tasks. Going before Akalpurakh, one needs to understand that conceit doesn't help at all in His pursuits. In reality,when He is the virtuous, Giver of virtues to other, Giver of life to all,then what does make us think that we are virtuous. In utter humbleness, a prayer to Him to have Guru is a must- act because literally it’s hard to know the Infinite without Guru. Sikhs have Guru that is Sri Guru Granth Sahib, only they need is to live what Guru teaches, that is what it means to have dust of Guru’s feet, and it also means that in humility Guru should be obeyed. In this context, we should pray to Prabh to enable us to obey Guru in true sense. When His grace occurs, one fully understands that all soul and body are His, keeping that in mind, as Guru says, overcomes conceit, remains detached to Maya and just be there to watch the show of Maya while keeping His glowing memory in the heart. Sincere love for Him, and sincerely obeying Guru, help in materializing His vision
Interpretation in Punjabi is by Dr. Sahib Singh Ji
0 comments:
Post a Comment