GURSOCH

20100103

A PRAYER IN UTTER FAITH IN HIM (NAMDEV JI ON 873 SGGS)


Before we pray to Akalpurakh,we must understand first, what is the purpose of life? Bhagat Nandev Ji knows the purpose of life and in this Shabada, he expresses the awareness of what is right to ask from Him, so he requests to have His blessings like Dru and Narad Bhagtas had from Him, and obviously unlike us, doesn’t ask for the wealth or craves to have power over millions.


ਗੋਂਡ ਮੋ ਕਉ ਤਾਰਿ ਲੇ ਰਾਮਾ ਤਾਰਿ ਲੇ
ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ
ਰਹਾਉ


Gond. Mo ka▫o ṯār le rāmā ṯār le. Mai ajān jan ṯaribe na jān▫o bāp bīṯẖulā bāh ḏe. ||1|| rahā▫o.

In Essence: (Supplication to Almighty) Oh Akalpurakh please save me, I am ignorant and don’t know to swim across worldly-ocean, My Father Almighty! Give me your support (pause)

Bhagat Namdev ji humbly requests Akalpurakh to shower His blessings to enable him to swim across the worldly –ocean which is very hard to cross due to its bewitching and fascinating nature, and because of it, the mind fails to be in love with Waheguru. In above Vaaka, an admission of being ignorant is a hint towards elimination of “self-conceit”. Bhagatas of Akalpurakh credit nothing to others or themselves but Akalpurakh because they are successful in awakening their minds totally. Mind can be ready to fix on His Name but His support (Grace) is vital. Having so much self-conceit within, we claim to understand Him and try to do everything to please Him according to our own measures. Contrary to that, real Devotees pray to Akalpurakh for help without having any kind of conceit within.

ਮੋ ਕਉ = ਮੈਨੂੰ ਰਾਮਾ = ਹੇ ਰਾਮ! {ਨੋਟ: ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ} ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ ਦੇ = ਦੇਹ, ਫੜਾਰਹਾਉ

ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾਰਹਾਉ

ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ


Nar ṯe sur ho▫e jāṯ nimakẖ mai saṯgur buḏẖ sikẖlā▫ī. Nar ṯe upaj surag ka▫o jīṯi▫o so avkẖaḏẖ mai pā▫ī. ||1||

In Essence: (Prayer continues to have True Guru) Through Guru Instructions, ordinary persons become Devtas. Give me that medication (Guru-Teachings) that enables the mortals to conquer heaven. (Means one doesn’t feel a need for the heaven people talk about)

This is the known truth to the devotees that only through Guru People know Him and get imbued with Him to cross the worldly Ocean, so prayer is done to be blessed with the True Guru. One meets Guru only when one surrenders to Guru fully after emptying all thoughts one gathers from the world that often advocates for “Me-force”. So here, again the desire in the prayer, is to have Guru in reality.

ਤੇ = ਤੋਂ ਸੁਰ = ਦੇਵਤੇ ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ ਮੈ = ਵਿਚ, ਮਹਿ, ਮਾਹਿ ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ ਉਪਜਿ = ਉਪਜ ਕੇ, ਪੈਦਾ ਹੋ ਕੇ ਅਵਖਧ = ਦਵਾਈ ਪਾਈ = ਪਾਈਂ, ਪਾ ਲਵਾਂ

(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ)

ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ
ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ

Jahā jahā ḏẖū▫a nāraḏ teke naik tikāvahu mohi. Ŧere nām avilamb bahuṯ jan uḏẖre nāme kī nij maṯ eh. ||2||3||

In essence: (Again Prayer continues with reference to those whom God helped in the past) Bless me too with the salvation Dru and Nard had, (I know your devotees, achieve that goal with your grace and Guru –Guidance). Give Namdev the support of your Name because with the support of your Name, many persons have been saved.

This is the last part of the prayer, Namdev ji refers to those who were blessed by Akalpurakh and obtained Him with having high state of mind. Here that state of mind is requested for. If one’s mind gets imbued with His Name, with His support, the dreadful worldly ocean is swum across. We just don’t feel that this world is dreadful-ocean; contrary to it, we try to take pleasure in it. It’s like enjoying in limitless water and forgetting how to come out of it. In Patti 0n 434 SGGs, Guru Nanak states that the world is created to see the Creator through it; and experiencing Him through it and thus one can end one’s long separation from the Creator. Since it's fascinating temptations block our love towards Him, it becomes dreadful. Nothing here in this world helps us because it is made for “a way out”, and "to keep sitting on this way out”, is a mistake because it makes us forget the purpose of life(uniting with Him) So Namdev ji is very much aware of this and prays to Almighty to bless him in the same way He blessed devotees like Dhru and Narad.

ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ ਨੈਕੁ = {Skt. नैकश = Repeatedly, often. एकशः = Not once} ਸਦਾ ਮੋਹਿ = ਮੈਨੂੰ ਅਵਿਲੰਬ = ਆਸਰਾ ਅਵਿਲੰਬਿ = ਆਸਰੇ ਨਾਲ ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ

ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ
ਉਧਰੇ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ

This Shabada inspires us to seek only those kinds of blessings from Akalpurakh which can enable our souls to achieve the purpose of life which is to be united with Him. As referred above, Guru Nanak states in Patti, this world we are deeply involved is actually a "way out" and instead of ignoring that, we should use that "way out" to meet Him, in other words, living in His love must be preferred to love of the Maya. Here motto of life is to unite with Him not to seek that stuff which can become a block in our pursuit. Think about the dilemma we are in and how Gurbani helps us to get out of that.

Interpretation in Punjabi is by Dr. Sahib Singh Ji

1 comment:

  1. A lowly person can rise to unknown heights & evn meet Vaheguru by contemplating on Name & Endless qualities of Vaheguru Ji .

    ReplyDelete