ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥ ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥ ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥ ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥ ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥
Ik janṯ bẖaram bẖule ṯin sėh āp bẖulā▫e. Ḏūjai bẖā▫e firėh ha▫umai karam kamā▫e. Ŧin sėh āp bẖulā▫e kumārag pā▫e ṯin kā kicẖẖ na vasā▫ī. Ŧin kī gaṯ avgaṯ ṯūʼnhai jāṇėh jin ih racẖan racẖā▫ī. Hukam ṯerā kẖarā bẖārā gurmukẖ kisai bujẖā▫e. I▫o kahai Nānak ki▫ā janṯ vicẖāre jā ṯuḏẖ bẖaram bẖulā▫e. ||9||
In Essence: There are some who are deluded in doubt, the Master has caused them to be like that, they act in conceit in duality, the Master has misled them to follow bad path, and nothing is in their hand. Who has fashioned this creation knows their good or bad plight. His Ordinance is very forceful, through Guru He causes to comprehend it; Nanak thus says this that Prabh has deluded beings in doubt, what poor creatures can do?
If we reread it carefully, Guru shows sympathy towards those who are deluded in doubt and do not listen to Guru to follow His path. There are no hard feelings for those who do not listen to Guru; actually Guru accepts it as an acceptance of His Hukam. It is His Will that prevails in all context.
Third Nanak has put a mirror before his followers, after seeing it, I want to share that mirror with all of you who are interested in, hoping Guru’s efforts would definitely work on us to make us devotees of our Creator in real sense that requires very intense struggle within. Come with me to see that mirror together to become fortunate followers but keeping this fact in your minds that the realm of divine sphere, we are entering into, has nothing to do with materialistic goals. If materialistic goals are dominant over us and still we want to keep them dominating us, this mirror Guru shows will not help us. I hope that you are aware of the fact that Guru declares this path of His devotion is sharp like a dagger and thinner than its edge, obviously it is extremely difficult. Why it is so? There are mountains of temptations of materialistic goals that are hard to overcome. If we try, we will lose nothing literally but there are chances that His invisible presence can be realized, that alone can stimulate the mind to tread on Guru Path with bravery, do not ever forget that if relentlessly this Guru shown path is followed, miracles will occur. Let’s listen to what Guru says on 490 SGGS
ਰਾਗੁ ਗੂਜਰੀ ਮਹਲਾ ੩ ਘਰੁ ੧
Rāg gūjrī mėhlā 3 gẖar 1
Raag Gujri, Third Nanak, house one
ੴ ਸਤਿਗੁਰ ਪ੍ਰਸਾਦਿ ॥
Ik▫oaʼnkār saṯgur parsāḏ.
There is only one Akalpurakh, He is known through Guru blessings
ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥ ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥
Ḏẖarig ivehā jīvṇā jiṯ har parīṯ na pā▫e. Jiṯ kamm har vīsrai ḏūjai lagai jā▫e. ||1||
In Essence: Accursed is that person’s life who has not fallen in love with the Creator and accursed is that deed that causes the mind to forget Him and gets attached to duality.
Here is the idea, I feel, which is very important for a Sikh to take seriously. Guru wants his followers to fall in love with the Creator, who don’t do that, are compared to the accursed ones and the deeds that keep the doers forgetting the Creator are also accursed. Please make a note of it. How then by merely visiting Guru will make anything good if our love is divided between the Creator and the Maya? Our divided love is an example of the curse Guru ji talks about. It is pretty strong jolt that is felt only when it is realized that what has become dear to us is not as important as His love as per Gurmat; I wonder how many of us get it. As they say, in sleep, we are not consciously aware because instead of beta waves of the brain, delta waves are active, certainly in Maya slumber, we are not aware of our lives being cursed ones due to our dominating duality and failure to realize the impact of Maya that triggers a lot of negativity in us. In Gurmat this analogy is often expressed. Also in Gurmat there is only one choice given in context of loving and that is to be in love with the Creator, if love for Him is there, everything is there.
(ਹੇ ਮੇਰੇ ਮਨ!) ਇਹੋ ਜਿਹਾ ਜੀਵਨ ਫਿਟਕਾਰ-ਜੋਗ ਹੈ ਜਿਸ ਜੀਊਣ ਵਿਚ ਪਰਮਾਤਮਾ ਨਾਲ ਪਿਆਰ ਨਾਹ ਬਣੇ, (ਐਸਾ ਭੀ ਕੰਮ ਫਿਟਕਾਰ-ਜੋਗ ਹੈ) ਜਿਸ ਕੰਮ ਵਿਚ ਲੱਗਿਆਂ ਪਰਮਾਤਮਾ ਭੁੱਲ ਜਾਏ, ਅਤੇ ਮਨੁੱਖ ਮਾਇਆ ਦੇ ਮੋਹ ਵਿਚ ਜਾ ਫਸੇ।੧।
ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥ ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥
Aisā saṯgur sevī▫ai manā jiṯ sevi▫ai goviḏ parīṯ ūpjai avar visar sabẖ jā▫e. Har seṯī cẖiṯ gėh rahai jarā kā bẖa▫o na hova▫ī jīvan paḏvī pā▫e. ||1|| rahā▫o.
In Essence: Follow and serve that True Guru through whom the mind embraces love for the Creator and all rest is forgotten. Who remains attached to His love, obtains supreme status of life, and has no fear at all, (Pause)
Gurbani doesn’t promote only Sikh Gurus, please make note of it, in Gurbani, people are advised to seek a perfect Guru who has seen the Creator and enables others to envision Him. Since Sikhs have their Guru as Guru has recorded Guru -guidance in the form of Sri Guru Granth Sahib for Sikhs, so they do not need to look for another Guru, here is the verification of this on 982 SGGS
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
Baṇī gurū gurū hai baṇī vicẖ baṇī amriṯ sāre. Gur baṇī kahai sevak jan mānai parṯakẖ gurū nisṯāre. ||5||
In Essence: Bani is an embodiment of Guru and Guru is in Bani and in Bani there is all nectar, Guru utters Bani and those who listen and believe in it heartily, Guru certainly saves them.
(ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੫।
There are people out there who try to deny Guru-ship of Guru Granth Sahib but truth lies right in Guru Granth Sahib as stated above, over centuries to come, Sikhs do not need hundreds of new Gurus to guide them; however, who don’t want to be Sikhs of Guru Nanak Gobind Singh Ji, are free to choose perfect Guru to envision the Creator, to them too Guru advises to make sure they seek the right perfect Guru otherwise dusty storm of Maya will envelop them along with their fake Gurus. So in above Vaakas Guru ji stresses on that point. Personally Sri Guru Granth Sahib has taken me towards Him, inspired me to love the Creator only. The power of belief in Guru Guidance enables us to forget all the rest that creates hindrance in loving the Creator. In that state of mind, one becomes fearless. That is what Guru wants his Sikhs to be.
ਮਨਾ = ਹੇ ਮਨ! ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਅਵਰ = ਹੋਰ ਦੀ (ਪ੍ਰੀਤਿ)। ਸੇਤੀ = ਨਾਲ। ਗਹਿ ਰਹੈ = ਜੁੜਿਆ ਰਹੇ। ਜਰਾ = ਬੁਢੇਪਾ। ਪਦਵੀ = ਦਰਜਾ।੧।ਰਹਾਉ।
ਹੇ ਮੇਰੇ ਮਨ! ਇਹੋ ਜਿਹੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਜਿਸ ਦੀ ਸਰਨ ਪਿਆਂ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ, ਅਤੇ ਹੋਰ (ਮਾਇਆ ਆਦਿਕ) ਦਾ ਪਿਆਰ ਸਾਰਾ ਭੁਲ ਜਾਏ, (ਜਿਸ ਦੀ ਸਰਨ ਪਿਆਂ) ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ, ਅਤੇ ਇਹੋ ਜਿਹਾ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾਹ ਹੋ ਸਕੇ (ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾਹ ਹੋ ਸਕੇ)।੧।ਰਹਾਉ।
ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥ ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥
Gobinḏ parīṯ si▫o ik sahj upji▫ā vekẖ jaisī bẖagaṯ banī. Āp seṯī āp kẖā▫i▫ā ṯā man nirmal ho▫ā joṯī joṯ sam▫ī. ||2||
In Essence: Due to being in love with Akalpurakh, the state of equipoise is attained and the color of devotional love is darkened, (in this state of mind), mind eradicates self-conceit and becomes so pure it gets merged in the Creator.[Duality ceases to exist]
Above Guru ji describes the state of mind that comes by being in love with the Creator. In that state, the mind loves to perform His devotion, it eradicates its conceited-self and thus becomes pure. Miracle happens then, the mind remains involved with the Creator because there is nothing but love of Akalpurakh that dominates the mind. Thus no place is left in heart for duality.
ਸਿਉ = ਨਾਲ। ਸਹਜੁ = ਆਤਮਕ ਅਡੋਲਤਾ। ਜੈਸੀ = ਅਸਚਰਜ ਜਿਹੀ। ਸੇਤੀ = ਨਾਲ। ਆਪ ਸੇਤੀ = ਮਨ ਦੀ ਰਾਹੀਂ। ਆਪੁ = ਆਪਾ-ਭਾਵ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤਿ। ਸਮਈ = ਸਮਾਈ, ਲੀਨ ਹੋ ਗਈ।੨।
ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਇਆਂ (ਮਨੁੱਖ ਦੇ ਅੰਦਰ) ਇਕ (ਅਚਰਜ) ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਹੈਰਾਨ ਕਰਨ ਵਾਲੀ ਭਗਤੀ (ਦਾ ਰੰਗ) ਬਣਦਾ ਹੈ। ਅੰਦਰੇ ਅੰਦਰ ਹੀ (ਮਨੁੱਖ ਦੇ ਅੰਦਰੋਂ) ਆਪਾ-ਭਾਵ (ਅਹੰਕਾਰ) ਮੁੱਕ ਜਾਂਦਾ ਹੈ, (ਜਦੋਂ ਆਪਾ-ਭਾਵ ਮੁੱਕਦਾ ਹੈ) ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ, ਤਦੋ ਮਨੁੱਖ ਦੀ ਸੁਰਤਿ ਰੱਬੀ ਨੂਰ ਵਿਚ ਲੀਨ ਰਹਿੰਦੀ ਹੈ।੨।
ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥
Bin bẖāgā aisā saṯgur na pā▫ī▫ai je locẖai sabẖ ko▫e. Kūrhai kī pāl vicẖahu niklai ṯā saḏā sukẖ ho▫e. ||3||
In Essence: Without good luck, such True Guru is not met even though all may long to have; only if the wall of falsehood is removed, the peace is obtained forever then.
True Guru defines the way to remove the wall of falsehood. Talking about “the good luck, “isn’t it strange that we hear Guru, we read what Guru has recorded for us to guide us, and even then we love what is declared useless by the Guru. Literally Guru is just not met; it is just an illusion of being close to Guru. Isn’t it bad luck, even being aware of this, we don’t meet Guru? When our minds start following Guru by ignoring worldly guidance, then as per Guru, "good luck” comes by.
(ਪਰ, ਹੇ ਭਾਈ!) ਚਾਹੇ ਹਰੇਕ ਮਨੁੱਖ ਪਿਆ ਤਾਂਘ ਕਰੇ, ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ (ਜਿਸ ਦੇ ਮਿਲਿਆਂ ਮਨੁੱਖ ਦੇ) ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ। (ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ।੩।
ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥ ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥
Nānak aise saṯgur kī ki▫ā oh sevak sevā kare gur āgai jī▫o ḏẖare▫e. Saṯgur kā bẖāṇā cẖiṯ kare saṯgur āpe kirpā kare▫i. ||4||1||3||
In Essence: How to serve such True Guru? Nanak says one should offer one’s life to such True Guru, Guru’s “will” should be prioritized in the heart, Guru himself shows kindness. [Contrary to that we go to Guru, listen to Guru but keep our mind-set intact and let Guru advice slips into a ritual]
Here real surrender to True Guru is expressed, in surrender, one’s conceit has to go for good, only then Guru takes the follower from there towards Him step by step.Go to Guru Granth Sahib, bow and sit down to listen to any shabada heartily and determine to follow the instruction given in that Shabada, trust me, a certain change will occur but please let the Guru talk to the mind with sincerity.
ਹੇ ਨਾਨਕ! (ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ) ਉਹ ਸੇਵਕ ਅਜੇਹੇ ਗੁਰੂ ਦੀ ਕੀਹ ਸੇਵਾ ਕਰਦਾ ਹੈ? (ਬੱਸ, ਇਹੀ ਸੇਵਾ ਕਰਦਾ ਹੈ ਕਿ) ਗੁਰੂ ਦੇ ਅੱਗੇ ਆਪਣੀ ਜਿੰਦ ਭੇਟਾ ਕਰ ਦੇਂਦਾ ਹੈ (ਭਾਵ, ਉਹ ਸੇਵਕ) ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿਚ ਟਿਕਾ ਲੈਂਦਾ ਹੈ (ਗੁਰੂ ਦੇ ਹੁਕਮ ਵਿਚ ਤੁਰਦਾ ਹੈ। ਪਰ ਭਾਣਾ ਮੰਨਾਣਾ ਭੀ ਕੋਈ ਸੌਖੀ ਖੇਡ ਨਹੀਂ, ਜਿਸ ਮਨੁੱਖ ਉਤੇ) ਗੁਰੂ ਆਪ ਹੀ ਕਿਰਪਾ ਕਰਦਾ ਹੈ (ਉਹ ਮਨੁੱਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ)।੪।੧।੩।
ਗੂਜਰੀ ਮਹਲਾ ੩ ॥ ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥
Gūjrī mėhlā 3. Har kī ṯum sevā karahu ḏūjī sevā karahu na ko▫e jī. Har kī sevā ṯe manhu cẖinḏi▫ā fal pā▫ī▫ai ḏūjī sevā janam birthā jā▫e jī. ||1||
In Essence: Only perform devotional service to Prabh; please do not serve any other (entity). Through serving Akalpurakh, desired fruits are obtained and by serving others, life is wasted in vain. [ Remember when one is in love with the Creator, his/her only desire is to envision Him, that is what Guru points out here, it is not about other desires we harbor under influence of Maya}
Here Guru makes it clear that serving others is just a wastage of time, serving only the Creator is what important and useful. Literally Guru follower is led to him by breaking up his/her bonds with Maya put by others who detour the mind away from the Creator. If one bows to other than the Creator, it is a duality, it is an act of deception, it is a highly recommended in Gurmat to become only of the Creator and pass by others without any notice and without any kinds of hard feelings within. No criticism whatsoever.
ਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ। ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ।੧।
ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥
Har merī parīṯ rīṯ hai har merī har merī kathā kahānī jī. Gur parsāḏ merā man bẖījai ehā sev banī jī▫o. ||1|| rahā▫o.
In Essence: Prabh is my love, a way of living and Prabh is a topic of my discourses. My mind is saturated with Prabh with the blessings of Guru and that is the service I like to do. Pause
This is the clear mirror I want you to see it with me. Sikhi rests at love for the Creator, nothing is more important than Him; living in His love is the real way of living. This is what Guru teaches and true Guru followers follow him and stay in love with the Creator. All the rest of stories are not important in pursuit of the Creator. Read the following and realize how Akalpurakh becomes one’s world after realizing Him by being in His love.
ਰੀਤਿ = ਜੀਵਨ-ਜੁਗਤਿ। ਕਥਾ ਕਹਾਨੀ = ਮਨ ਪਰਚਾਵੇ ਦੀਆਂ ਗੱਲਾਂ। ਪ੍ਰਸਾਦਿ = ਕਿਰਪਾ ਨਾਲ। ਭੀਜੈ = ਭਿੱਜ ਜਾਏ, ਗਿੱਝ ਜਾਏ। ਬਨੀ = ਫੱਬੀ।੧।ਰਹਾਉ।
ਹੇ ਭਾਈ! ਪਰਮਾਤਮਾ ਨਾਲ ਪਿਆਰ ਮੇਰੀ ਜੀਵਨ-ਜੁਗਤਿ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮਨ-ਪਰਚਾਵੇ ਦੀਆਂ ਗੱਲਾਂ ਹਨ। ਬੱਸ! ਮੈਨੂੰ ਇਹੀ ਸੇਵਾ-ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੀ ਯਾਦ ਵਿਚ ਗਿੱਝ ਜਾਏ।੧।ਰਹਾਉ।
ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥ ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥
Har merā simriṯ har merā sāsṯar har merā banḏẖap har merā bẖā▫ī. Har kī mai bẖūkẖ lāgai har nām merā man ṯaripṯai har merā sāk anṯ ho▫e sakẖā▫ī. ||2||
In Essence: Prabh is my Simritis, Shastras. Prabh is my relative and brother. I desire for Prabh and His Name satiates my mind, Prabh is my kinsman who is my Helper in the end.
This is another part of the mirror. Only two entities are there that deserve priority to all, one is Akalpurakh as stated in above Vaakas and the second one is True Guru because True Guru causes to get attached to the Creator through counseling, here I am pointing at Guru Granth Sahib. In this context I must add that living among His devotees, makes this journey easier and intact from outer influences. Gurbani stresses on that too.
ਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮ੍ਰਿਤੀਆਂ ਦੀ ਮਰਯਾਦਾ ਹੈ ਤੇ ਸ਼ਾਸਤ੍ਰਾਂ ਦੀ ਵਿਚਾਰ ਹੈ, ਪਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ, ਪਰਮਾਤਮਾ ਹੀ ਮੇਰਾ ਭਰਾ-ਭਾਈ ਹੈ। ਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ (ਮੇਰੀ ਆਤਮਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖ਼ੁਰਾਕ ਦੀ ਲੋੜ ਪੈਂਦੀ ਹੈ), ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੇਰਾ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਪਰਮਾਤਮਾ ਮੇਰਾ ਸੰਬੰਧੀ ਹੈ, ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ।੨।
ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥ ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥
Har bin hor rās kūṛī hai cẖalḏi▫ā nāl na jā▫ī. Har merā ḏẖan merai sāth cẖālai jahā ha▫o jā▫o ṯah jā▫ī. ||3||
In Essence: Without Prabh all other wealth is false since it doesn’t go with (me). His Name –wealth goes with me wherever I go.
His love or love for His Name is real wealth and only this wealth should be sought. Here are the three points very clearly expressed, The Creator and to be in His love, True Guru and to follow him only and the third is to contemplate on His Name. That is an act of feeding the mind with His love again and again.
(ਹੇ ਭਾਈ! ਦੁਨੀਆ ਦੇ ਧਨ ਪਦਾਰਥ ਦਾ ਕੀਹ ਮਾਣ? ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਰਮਾਇਆ ਝੂਠਾ ਹੈ, (ਜਗਤ ਤੋਂ) ਤੁਰਨ ਵੇਲੇ (ਮਨੁੱਖ ਦੇ) ਨਾਲ ਨਹੀਂ ਜਾਂਦਾ। (ਸੋ,) ਪਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ, ਇਹ ਧਨ ਮੇਰੇ ਨਾਲ ਸਾਥ ਕਰਦਾ ਹੈ, ਮੈਂ ਜਿਥੇ ਭੀ ਜਾਂਦਾ ਹਾਂ ਇਹ ਧਨ ਮੇਰੇ ਨਾਲ ਜਾਂਦਾ ਹੈ।੩।
ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥ ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥
So jẖūṯẖā jo jẖūṯẖe lāgai jẖūṯẖe karam kamā▫ī. Kahai Nānak har kā bẖāṇā ho▫ā kahṇā kacẖẖū na jā▫ī. ||4||2||4||
In Essence: False are those who are into false deeds. (What can be said in this context), Nanak utter this, “It is also His will that has prevailed (people have gone into false deeds), nothing can be said about His Will.{ Here idea of telling about Him to others is expressed with a advice, that is if others do not hear that and keep doing false deeds, just pass by}
What are the important issues, they are expressed here. Living in His love, then performing a job to make a living must be considered as rightful way of living but racing with Maya -urges is utterly falling into falsehood. Without Him, the wall of falsehood is created, without understanding His Hukam, this wall of falsehood doesn’t fall. In His love, His Hukam is understood well. Thus mind doesn’t fall for conflicts. Through True Guru His Hukam is comprehended.
ਹੇ ਭਾਈ! ਜੇਹੜਾ ਮਨੁੱਖ ਨਾਲ ਨਾਹ ਨਿਭਣ ਵਾਲੇ ਪਦਾਰਥਾਂ ਵਿਚ ਪ੍ਰੀਤਿ ਪਾਈ ਰੱਖਦਾ ਹੈ, ਉਸ ਦਾ ਜੀਵਨ ਹੀ ਉਹਨਾਂ ਪਦਾਰਥਾਂ ਨਾਲ ਇਕ-ਮਿਕ ਹੋ ਜਾਂਦਾ ਹੈ, ਉਹ ਨਿਤ ਉਹਨਾਂ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ। (ਪਰ) ਨਾਨਕ ਆਖਦਾ ਹੈ-ਇਹ ਪਰਮਾਤਮਾ ਦੀ ਰਜ਼ਾ ਹੀ ਹੈ (ਕਿ ਕੋਈ ਹਰਿ-ਨਾਮ ਵਿਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿਚ ਲੱਗਾ ਪਿਆ ਹੈ), ਇਸ ਰਜ਼ਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ।੪।੨।੪।
Guru takes our fear out by taking us to Akalpurakh’s refuge, when the Master of all is taken as the Savior, from who we should fear? He is our Giver, then why to worry if loss occurs? When we experience deception, isn’t it His Ordinance that prevails and what about our own actions? When mind is fixed on Him what importance others have who too depend upon Him? Guru enshrines in our hearts this divine knowledge to set us free, to keep our love for Him intact from duality. We then are enveloped in Guru Teachings and His love. We become different than those who are into quagmire of Maya. This mirror showed by Guru should keep us aware of all tumult and storms of Maya influences that rip us off our virtues and ability to become worthy of our Creator. Please keep looking into Guru- Mirror.
Interpretation in Punjabi is by Dr Sahib Singh Ji
By G Singh
0 comments:
Post a Comment